Meanings of Punjabi words starting from ਕ

ਫ਼ਾ. [کیِنہ کوش] ਵਿ- ਬਦਲਾ ਲੈਣ ਦੀ ਕੋਸ਼ਿਸ਼ ਕਰਨ ਵਾਲਾ.


ਦੇਖੋ, ਕਮਖਾਬ.


ਕੀਤਾ. ਕਰਿਆ."ਸੋ ਪਾਏ ਜੋ ਕਿਛੁ ਕੀਨਾ#ਹੇ." (ਮਾਰੂ ਸੋਲਹੇ ਮਃ ੧) ੨. ਫ਼ਾ. [کیِنہ] ਵੈਰ. ਬੁਗ਼ਜ. ਦੇਖੋ, ਕੀਨ ੪. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ.


ਦੇਖੋ, ਅਘੋਰੀ.


ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ.