Meanings of Punjabi words starting from ਪ

ਸੰ. ਪ੍ਰਥਮ. ਵਿ- ਪਹਿਲਾ.


ਸੰਗ੍ਯਾ- ਪ੍ਰਿਥਿਵੀ (पृथिवी) ਫੈਲਣ ਵਾਲੀ. ਵੱਡੇ ਵਿਸ੍ਤਾਰ ਵਾਲੀ ਜ਼ਮੀਨ. ਭੂਮਿ. "ਛਤ੍ਰ ਸਿੰਘਾਸਨੁ ਪਿਰਥਮੀ ਗੁਰੁ ਅਰਜਨ ਕਉ ਦੇ ਆਇਉ." (ਸਵੈਯੇ ਮਃ ੫. ਕੇ) ੨. ਦੇਖੋ, ਪ੍ਰਿਥੁ ੫.