nan
ਅ਼. [قیِم] ਕ਼ਿਯਮ. ਸੰਗ੍ਯਾ- ਕ਼ੀਮਤ ਦਾ ਬਹੁ ਵਚਨ. ਮੁੱਲ. "ਤਿਸ ਕੀ ਕੀਮ ਨ ਪਾਈ." (ਸ੍ਰੀ ਮਃ ੩) "ਕੀਮ ਨ ਸਕਾ ਪਾਇ ਸੁਖ ਮਿਤੀਹੂ ਬਾਹਰੇ." (ਜੈਤ ਵਾਰ)
nan
nan
ਅ਼. [قیِمت] ਕ਼ੀਮਤ. ਸੰਗ੍ਯਾ- ਮੁੱਲ। ੨. ਕ਼ਦਰ। ੩. ਅੰਦਾਜਾ. ਅਟਕਲ.
nan
ਦੇਖੋ, ਕੀਮ. "ਕੀਮਤਿ ਕੋਇ ਨ ਜਾਣੈ ਦੂਜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਕੀਮਤ ੩. "ਅਨਿਕ ਦੋਖ ਅਰੁ ਬਹੁਤ ਸਜਾਈ। ਤਾਕੀ ਕੀਮਤਿ ਕਹਣੁ ਨ ਜਾਈ." (ਮਾਰੂ ਮਃ ੫) ੩. ਵਿ- ਕੀਮਤ ਕਰਨ ਵਾਲਾ. ਮੁੱਲ ਪਾਉਣ ਵਾਲਾ. "ਸਭ ਕੀਮਤਿ ਮਿਲਿ ਕੀਮਤਿ ਪਾਈ." (ਸੋਦਰੁ)
ਫ਼ਾ. [قیِمتی] ਬਹੁਤ ਮੁੱਲ ਵਾਲਾ. ਦੇਖੋ, ਕੀਮਤ.
ਅ਼. [قیِمہ] ਕ਼ੀਮਹ. ਸੰਗ੍ਯਾ- ਛੋਟੇ ਟੁਕੜਿਆਂ ਵਿੱਚ ਕੱਟਿਆ ਹੋਇਆ ਮਾਸ.