Meanings of Punjabi words starting from ਪ

ਸੰਗ੍ਯਾ- ਬੋਹੜ ਦੀ ਕਿਸਮ ਦਾ ਇੱਕ ਬਿਰਛ. ਦੇਖੋ, ਪ੍ਰਲਕ੍ਸ਼੍‍। ੨. ਪਿਲਖਨ ਬਿਰਛ ਦੇ ਨਾਮ ਤੋਂ ਇੱਕ ਦ੍ਵੀਪ. "ਤਰੁ ਪਿਲਖਨ ਤੇ ਨਾਮ ਸਦਾਇ." (ਨਾਪ੍ਰ)


ਕ੍ਰਿ- ਲਿਪਟਣਾ। ੨. ਤਤਪਰ ਹੋਣਾ. ਲੀਨ ਹੋਣਾ.


ਸੰਗ੍ਯਾ- ਰੇਤਲੀ ਜ਼ਮੀਨ ਵਿੱਚ ਹੋਣ ਵਾਲਾ ਇੱਕ ਘਾਸ। ੨. ਤੂਤ ਦੀਆਂ ਛਟੀਆਂ ਜੇਹਾ ਇੱਕ ਬੂਟਾ, ਜੋ ਨਦੀਆਂ ਦੇ ਕਿਨਾਰੇ ਹੁੰਦਾ ਹੈ, ਜਿਸ ਦੀਆਂ ਟੋਕਰੀਆਂ ਬਣਦੀਆਂ ਹਨ.