Meanings of Punjabi words starting from ਪ

ਵਿ- ਇਤਨਾ ਨਰਮ, ਜਿਸ ਦੇ ਦੱਬਣ ਤੋਂ ਅੰਦਰ ਦਾ ਰਸ ਬਾਹਰ ਨਿਕਲਣ ਲੱਗੇ. ਅੰਦਰੋਂ ਨਰਮ. "ਅੰਗ ਪਿਲਪਿਲ ਕਰੰਤ." (ਗੁਪ੍ਰਸੂ)

ਸੰਗ੍ਯਾ- ਕੁੱਤੇ ਦਾ ਬੱਚਾ। ੨. ਵਿ- ਮਿੱਟੀ ਦਾ ਅਧਪੱਕਾ ਭਾਂਡਾ ਆਦਿ.

ਸੰਗ੍ਯਾ- ਕੁੱਤੇ ਦਾ ਬੱਚਾ। ੨. ਵਿ- ਮਿੱਟੀ ਦਾ ਅਧਪੱਕਾ ਭਾਂਡਾ ਆਦਿ.