nan
nan
nan
nan
ਸੰਗ੍ਯਾ- ਵਸਤੁ. ਚੀਜ਼. ਪਦਾਰਥ. "ਸਭੇ ਥੋਕ ਪਰਾਪਤੇ." (ਸ੍ਰੀ ਮਃ ੫) "ਲਭੇ ਹਭੇ ਥੋਕੜੇ." (ਸ੍ਰੀ ਛੰਤ ਮਃ ੪) ੨. ਢੇਰ. ਗੰਜ। ੩. ਰੋਕ. ਨਕ਼ਦ। ੪. ਇਕੱਠਾ ਬੇਚਣ ਦਾ ਸੌਦਾਗਰੀ ਮਾਲ.
nan
nan
ਵਿ- ਵਿੱਚੋਂ ਪੋਲਾ. ਖੋਖਲਾ। ੨. ਸਾਰ ਰਹਿਤ. "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫) "ਮੁਖ ਅਲਾਵਣ ਥੋਥਰਾ." (ਵਾਰ ਮਾਰੂ ੨. ਮਃ ੫) ੩. ਸੱਖਣਾ. ਖ਼ਾਲੀ. "ਅੰਦਰਹੁ ਥੋਥਾ ਕੂੜਿਆਰੁ." (ਵਾਰ ਮਾਰੂ ੨. ਮਃ ੫) ੪. ਅਸਰ ਤੋਂ ਬਿਨਾ. "ਥੋਥਰ ਵਾਜੈ ਬੇਨ." (ਆਸਾ ਮਃ ੪)