ਪੰਜਾਬੀ ਵਿੱਚ ਲਗ ਪਗ (ਕਰੀਬ) ਅਰਥ ਵਿੱਚ ਸ਼ਬਦ ਦੇ ਅੰਤ 'ਕੁ' ਆਉਂਦਾ ਹੈ. ਜਿਵੇਂ- "ਸੌਕੁ ਰੁਪਯੇ ਦਾ ਮਾਲ ਖਰੀਦਿਆ ਹੈ।" ੨. ਸੰ. ਧਾ- ਸ਼ਬਦ ਕਰਨਾ. ਗੁੰਜਾਰਨਾ। ੩. ਵ੍ਯ- ਨੀਚ। ੪. ਨਿੰਦਿਤ. ਇਹ ਅਵਸ੍ਯਯ ਸੰਗ੍ਯਾ ਦੇ ਮੁੱਢ ਲੱਗਕੇ ਨਿੰਦਿਤ ਅਰਥ ਕਰ ਦਿੰਦਾ ਹੈ, ਜਿਵੇਂ- ਕੁਪੁਤ੍ਰ, ਕੁਕਰਮ ਆਦਿ। ੫. ਸੰਗ੍ਯਾ- ਪ੍ਰਿਥਿਵੀ. ਜ਼ਮੀਨ.

ਬਲ. ਜੋਰ. ਦੇਖੋ, ਕੁਵਤ. "ਦੁਹੂੰ ਹਾਥ ਕਰ ਕੁਅਤ ਪ੍ਰਹਾਰ੍ਯੋ." (ਚਰਿਤ੍ਰ ੫੬)
ਸੰ. ਕੁਮਾਰੀ. ਪੰਜ ਵਰ੍ਹੇ ਤੀਕ ਦੀ ਲੜਕੀ। ੨. ਰਾਜਪੁਤ੍ਰੀ. ਰਾਜਕੰਨ੍ਯਾ.
ਸੰ. ਕੋਦੰਡ. ਸੰਗ੍ਯਾ- ਧਨੁਖ. ਕਮਾਣ.
nan
ਸੰਗ੍ਯਾ- ਸੱਦ. ਪੁਕਾਰ ਆਵਾਹਨ ਲਈ ਕੁ (ਸ਼ਬਦ) ਕਰਨਾ। ੨. ਸਿੰਧੀ. ਕ੍ਰਿ. ਵਿ- ਕਿੱਥੇ. ਕਹਾਂ. ਕਬ. "ਜਿਨਾ ਨੈਣ ਨੀਂਦ੍ਰਾਵਾਲੇ ਤਿਨਾ ਮਿਲਣ ਕੁਆਉ?" (ਸ. ਫਰੀਦ) ੩. ਦੇਖੋ, ਕਵਾਉ.
nan
ਸੰਗ੍ਯਾ- ਨਿੰਦਾ. ਕੁ (ਬੁਰਾ) ਆਹ੍ਵਾਨ (ਪੁਕਾਰਨਾ). ਬੁਰਾ ਕਹਿਣਾ.
nan