Meanings of Punjabi words starting from ਸ

ਵਿ- ਭੀੜਾ. ਭੀੜੀ. ਸੰਕੁਚਿਤ। 2. ਸੰ. शाङ्करि ਸ਼ਾਂਕਰਿ. ਸ਼ਿਵ ਦਾ ਪੁਤ੍ਰ ਗਣੇਸ਼। ੩. ਅਗਨਿ.

ਸੰਗ੍ਯਾ- ਸ਼੍ਰਿੰਖਲ (श्रृङखल ) ਸੰਗੁਲੀ. ਜ਼ੰਜੀਰ. "ਸਾਂਕਲ ਜੇਵਰੀ ਲੈ ਹੈ ਆਈ." (ਗਉ ਕਬੀਰ)

ਦੇਖੋ, ਸਾਂਕਰਾ ਸਾਂਕਰੀ। ਦੇਖੋ, ਸਾਂਕਲ.

ਦੇਖੋ, ਸਾਂਕਰੀ.

ਦੇਖੋ, ਸਾਂਖ੍ਯ ਅਤੇ ਖਟ ਸਾਸਤ੍ਰ। ੨. ਸੰਗ੍ਯਾ- ਫਾਂਕ ਜਿਵੇਂ- ਜਲੇਬੀ ਦੀ ਸਾਂਖ. ਇਹ ਸ਼ਬਦ ਭੀ ਸ਼ਾਖਾ ਤੋਂ ਬਣਿਆ ਹੈ। ੩. ਸੰ. ਸ਼ਾਂਖ. ਵਿ- ਸ਼ੰਖ ਦਾ ਬਣਿਆ ਹੋਇਆ। ੪. ਸੰਗ੍ਯਾ- ਸ਼ੰਖ ਦੀ ਆਵਾਜ਼. ਸੰਖਧੁਨਿ.

ਸੰਗ੍ਯਾ- ਇੱਕ ਪ੍ਰਕਾਰ ਦੀ ਬਰਛੀ, ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. "ਗਰਵੀ ਖਰ ਸਾਂਗ ਸਁਭਾਰ ਲਈ." (ਗੁਪ੍ਰਸੂ) "ਨਿੰਦਕ ਕਉ ਦੁਖ ਲਾਗੈ ਸਾਂਗੈ." (ਭੈਰ ਮਃ ੫) ੨. ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ. ਦੇਖੋ, ਸ੍ਵਾਂਗ। ੩. ਵਿ- ਅੰਗ ਸਹਿਤ. ਸ- ਅੰਗ.