ਪੀਲਾ. ਦੇਖੋ, ਪੀਅਰ। ੨. ਪ੍ਰਿਯ. ਪਿਆਰਾ.
ਵਿ- ਪੀਲੀ. ਪੀਤ. ਜ਼ਰਦ. "ਹਰਦੀ ਪੀਅਰੀ." (ਸ. ਕਬੀਰ)
ਵਿ- ਪੀਲਾ. ਜ਼ਰਦ. ਦੇਖੋ, ਬਗਾ.
ਸੰਗ੍ਯਾ- ਪਤਿ. ਭਰਤਾ। ੨. ਪ੍ਰਿਯਾ. ਪਿਆਰੀ। ੩. ਪੀਤਾ. ਪਾਨ ਕੀਤਾ.
ਪਾਨ ਕਰਾਇਆ. "ਗੁਰਿ ਅੰਮ੍ਰਿਤਨਾਮੁ ਪੀਆਲਿਆ." (ਸ੍ਰੀ ਮਃ ੫)
nan
nan
ਪੀਂਦਾ ਹੈ. "ਜੇ ਪੂਰਬਿ ਹੋਵੈ ਲਿਖਿਆ, ਤਾ ਅੰਮ੍ਰਿਤ ਸਹਜਿ ਪੀਏਉ." (ਸੂਹੀ ਅਃ ਮਃ ੪) ੨. ਪੇਯ. ਪੀਣ ਯੋਗ੍ਯ.
ਸੰਗ੍ਯਾ- ਪੀਹਣ. ਪੀਹਣ ਲਈ ਸਾਫ ਕੀਤਾ ਅੰਨ. ਪੇਸ਼੍ਯ. "ਪੀਸ ਜਿਮ ਪੀਸੇ ਗਏ ਦਾਨਵ ਅਪਾਰ ਜੰਗ." (ਸਲੋਹ) ੨. ਦੇਖੋ, ਪੀਸਣਾ.
ਸੰਗ੍ਯਾ- ਪੀਹਣ. ਪੀਹਣ ਲਈ ਸਾਫ ਕੀਤਾ ਅੰਨ. ਪੇਸ਼੍ਯ. "ਪੀਸ ਜਿਮ ਪੀਸੇ ਗਏ ਦਾਨਵ ਅਪਾਰ ਜੰਗ." (ਸਲੋਹ) ੨. ਦੇਖੋ, ਪੀਸਣਾ.