Meanings of Punjabi words starting from ਕ

ਵਿ- ਦੱਭ ਦੀ ਨੋਕ ਜੇਹੀ ਤਿੱਖੀ ਬੁੱਧੀ ਵਾਲਾ. ਭਾਵ- ਸੂਖਮ ਬੁੱਧਿ (ਤੇਜ਼ ਅ਼ਕ਼ਲ) ਰੱਖਣ ਵਾਲਾ.


ਫ਼ਾ. ਖੋਲ੍ਹਿਆ। ੨. [کُشادہ] ਖੋਲ੍ਹਿਆ ਹੋਇਆ. "ਦੋਨੋ ਚਸ਼ਮ ਕੁਸ਼ਾਦ ਨਿਸ਼ਸਤਹਿਸਾਮੁਹੇ." (ਨਾਪ੍ਰ) ਦੋਵੇਂ ਅੱਖਾਂ ਖੋਲ੍ਹਕੇ.


ਦੇਖੋ, ਕੁਸ਼ਾਦ ੨.


ਫ਼ਾ. [کُشادگی] ਸੰਗ੍ਯਾ- ਖੁਲ੍ਹ. ਤੰਗੀ ਦੇ ਵਿਰੁੱਧ। ੨. ਬੰਧਨ ਦਾ ਅਭਾਵ.


ਫ਼ਾ. [کُشادن] ਕ੍ਰਿ- ਖੋਲ੍ਹਣਾ। ੨. ਨਿਰਬੰਧ ਕਰਨਾ.