Meanings of Punjabi words starting from ਡ

ਕ੍ਰਿ- ਆਰੰਭ ਕਰਨਾ। ੨. ਅੱਗੇ ਵਧਣਾ। ੩. ਦਹਨ ਕਰਨਾ. ਫੂਕਣਾ। ੪. ਦੇਖੋ, ਦਹਿਨਾ। ੫. ਦੇਖੋ, ਡਾਹਣਾ.


ਦੇਖੋ, ਡਹਰ.


ਸੰਗ੍ਯਾ- ਗੱਡੇ ਦੀ ਥੰਮ੍ਹੀ, ਜੋ ਪੱਟੀ ਦੇ ਤਾਣਨ ਅਤੇ ਰੋਕਣ ਲਈ ਵਿੱਢ ਵਿੱਚ ਲਾਈ ਜਾਂਦੀ ਹੈ। ੨. ਮਿਲੀ. "ਆਨਦ ਕੇ ਮਧਿ ਬਾਤ ਡਹੀ ਹੈ." (ਕ੍ਰਿਸਨਾਵ) ੩. ਵਿਛੀ ਹੋਈ. ਜਿਵੇਂ- ਘਰ ਅੰਦਰ ਮੰਜੀ ਡਹੀ ਹੋਈ। ੪. ਲੱਗੀ. ਤਤਪਰ ਹੋਈ. ਜਿਵੇਂ- ਉਹ ਖਾਣ ਡਹੀ ਹੋਈ ਹੈ.


raddish or turnip plant partly chopped at both ends and replanted for production of seed


imperative form of ਡੱਕਣਾ ; noun, masculine wooden block, stopper, spigot; block, obstruction, dyke, dam; barrier


ਕ੍ਰਿ- ਮੂੰਹ ਤੀਕ ਭਰਨਾ। ੨. ਅਘਾਣਾ. ਪੂਰਨ ਤ੍ਰਿਪਤ ਹੋਣਾ। ੩. ਰੋਕਣਾ. ਠਹਿਰਾਉਣਾ.


to stop, block, bar; to prohibit, prevent, disallow, obstruct; to detain, shut in, imprison, put behind the bars


ਸੰਗ੍ਯਾ- ਟੁਕੜਾ. ਖੰਡ. ਟੂਕ. "ਚੰਦ ਸੂਰਜ ਕੇ ਡਕਰੇ ਕਰੈ." (ਗੁਪ੍ਰਸੂ)


ਦੇਖੋ, ਡਕਰਾ.


ਕ੍ਰਿ- ਬੈਲ ਮ੍ਰਿਗ ਆਦਿ ਦਾ ਬੋਲਣਾ. ਬੜ੍ਹਕਣਾ. ਗਰਜਣਾ। ੨. ਡਕਾਰ ਲੈਣਾ.


same as ਡਾਕਵਾਂ