Meanings of Punjabi words starting from ਧ

ਸੰਗ੍ਯਾ- ਧੜਕਾ. ਦਿਲ ਦੇ ਧੜਕਣ ਦਾ ਭਾਵ.


ਸੰਗ੍ਯਾ- ਦਹਿਲ. ਧੜਕਾ. ਦਿਲ ਦਾ ਖਟਕਾ. ਹੌਲਦਿਲੀ. "ਹਰਿ ਪਾਇਆ ਚੂਕੇ ਧਕਧਕੇ." (ਆਸਾ ਮਃ ੪)


process of, wages for preceding


to have something pushed, thrust or shoved; to assist in pushing or shoving


ਕ੍ਰਿ- ਗਡਾਉਂਣਾ. ਖੁਭਾਉਣਾ.


ਸੰਗ੍ਯਾ- ਧਮਕਾ. ਧਮਾਕਾ. ਧਮ ਸ਼ਬਦ.


great rush, pushing and jostling; free-for-all