Meanings of Punjabi words starting from ਥ

ਸੰਗ੍ਯਾ- ਧੱਫਾ. ਚਪੇੜ. "ਮਾਰਤ ਹੈ ਮੁਝ ਕੋ ਵਹ ਥੋਪੀ." (ਕ੍ਰਿਸਨਾਵ)


ਫ਼ਾ. ਤੂਮਾ. ਸੰਗ੍ਯਾ- ਲਸਣ. ਲਸ਼ੁਨ. ਗ੍ਰਿੰਜਨ. Garlic "ਥੋਮ ਨ ਵਾਸ ਕਥੂਰੀ ਆਵੈ." (ਭਾਗੁ)