Meanings of Punjabi words starting from ਫ

ਦੇਖੋ, ਫਰੀਦੂੰ.


ਫਲੈਂ. ਦੇਖੋ, ਫਰ ੧.


ਦੇਖੋ, ਫਰੂ ੩। ੨. ਦੇਖੋ, ਫ਼ਿਰੋ। ੩. ਫਲੋ। ੪. ਫੜੋ.


ਫ਼ਾ. [فروشد] ਵੇਚਦਾ ਹੈ. ਵੇਚੇ. ਵੇਚੇਗਾ.


ਸੰਗ੍ਯਾ- ਵੇਚਣ ਦੀ ਕ੍ਰਿਯਾ. ਵਪਾਰ. ਲੈਣ ਦੇਣ. ਦੇਖੋ, ਫ਼ਰੋਸ਼ੀਦਨ. "ਓਹੁ ਗਲਫਰੋਸੀ ਕਰੇ ਬਹੁਤੇਰੀ." (ਵਾਰ ਗਉ ੧. ਮਃ ੪) ਭਾਵ- ਉਹ ਗੱਲਾਂ ਦਾ ਖੱਟਿਆ ਖਾਂਦਾ ਹੈ.


ਦੇਖੋ, ਫ਼ੀਰੋਜ਼.