Meanings of Punjabi words starting from ਭ

ਸੰਗ੍ਯਾ- ਤੀਰ ਰੱਖਣ ਦਾ ਥੈਲਾ, ਨਿਸੁੰਗ. ਤਰਕਸ਼. ਤੂਣੀਰ.


ਦੇਖੋ, ਭਦੁ ਅਤੇ ਭਦ੍ਰ.


ਦੇਖੋ, ਭਦਉੜੀਏ.


ਦੇਖੋ, ਭਦੌੜ.


ਰਾਜਪੂਤਾਂ ਦੀ ਇੱਕ ਜਾਤਿ. ਚੰਬਲ ਨਦੀ ਦੇ ਕਿਨਾਰੇ ਭਦਾਵਰ ਜਿਲੇ ਵਿੱਚ ਰਹਿਣ ਤੋਂ ਇਹ ਸੰਗ੍ਯਾ ਹੋਈ ਹੈ. "ਕਿਤੜੇ ਗੁਣੀ ਭਦਉੜੀਏ, ਦੇਸ ਦੇਸ ਵੱਡੇ ਇਤਬਾਰੀ." (ਭਾਗੁ)