nan
nan
nan
nan
nan
nan
ਬਿਲ੍ ਬਿਰਛ ਦੇ ਪੱਤੇ, ਸ਼ਿਵ ਦੇ ਭਗਤ ਇਨ੍ਹਾਂ ਦਾ ਸ਼ਿਵ ਪੁਰ ਚੜ੍ਹਾਉਣਾ ਪੁੰਨਕਰਮ ਮੰਨਦੇ ਹਨ.
ਕ੍ਰਿ- ਵਿਲਾਪ ਕਰਨਾ. ਵੈਣ ਪਾਉਣੇ. ਰੋਂਦੇ ਹੋਏ ਗੱਲ ਕਰਨੀ. "ਬਿਲਪ ਕਰੇ ਚਾਤ੍ਰਕ ਕੀ ਨਿਆਈ." (ਮਾਝ ਮਃ ੫) "ਨਾਨਕ ਅਨਦਿਨ ਬਿਲਪਤੇ." (ਮਃ ੫. ਵਾਰ ਗੂਜ ੨)
ਅ਼. [بالفعل] ਕ੍ਰਿ. ਵਿ- ਇਸ ਵੇਲੇ. ਅਭੀ. ਹਾਲ.
nan