Meanings of Punjabi words starting from ਪ

ਕ੍ਰਿ. ਵਿ- ਪਿੱਠ ਉੱਤੇ. ਪਿੱਛੇ. "ਜਨਮ ਮਰਨ ਬਾਹੁਰਿ ਨਹੀਂ ਪੀਠੇ." (ਟੋਡੀ ਮਃ ੫) ੨. ਪੀਸੇ. ਚੂਰਨ ਕੀਤੇ.


ਦੇਖੋ, ਪੀੜਨ.


ਸਿੰਧੀ. ਵਿ- ਦ੍ਰਿਢ. ਮਜਬੂਤ. ਕਰੜੀ. "ਜੇ ਜਾਣਾ ਲੜੁ ਛਿਜਣਾ, ਪੀਡੀ ਪਾਈ ਗੰਢਿ." (ਸ. ਫਰੀਦ) ਦੇਖੋ, ਪੀੜਨ.