Meanings of Punjabi words starting from ਕ

ਦੇਖੋ, ਕੁਸਤਿ.


ਵਿ- ਕੁਛ. ਕੁਝ। ੨. ਦੇਖੋ, ਕੁਹਣਾ। ੩. ਸੰ. ਵ੍ਯ- ਕਿੱਥੇ. ਕਹਾਂ। ੪. ਡਿੰਗ. ਸੰਗ੍ਯਾ- ਕੁਬੇਰ.


ਸੰ. ਸੰਗ੍ਯਾ- ਧੋਖਾ. ਫ਼ਰੇਬ। ੨. ਮੁਰਗੇ ਦੀ ਆਵਾਜ਼। ੩. ਠਗ। ੪. ਸੰ. ਕੁਹੁਕ. ਪੰਛੀਆਂ ਦੀ ਕੁਹ ਕੁਹ ਧੁਨਿ. ਮਿੱਠੀ ਸੁਰ. "ਕੁਹਕਨਿ ਕੋਕਲਾ ਤਰਲ ਜੁਆਣੀ." (ਵਡ ਛੰਤ ਮਃ ੧) ੫. ਦੇਖੋ, ਕੁਹੂਕ.


ਕੁਹਕਦਾ ਹੈ. ਦੇਖੋ, ਕੁਹਕ ੨. "ਕੁਹਕਤ ਕਪਟ." (ਕਾਨ ਮਃ ੫) ਕਪਟ ਬਾਂਗਾਂ ਦਿੰਦਾ ਹੈ.


ਦੇਖੋ, ਕੁਹੁਕਬਾਣ.


ਦੇਖੋ, ਕੁਹੁਕਿਅੜਾ.