Meanings of Punjabi words starting from ਪ

ਫ਼ਾ. [پیرزادہ] ਸੰਗ੍ਯਾ- ਪੀਰ ਦਾ ਪੁਤ੍ਰ. ਗੁਰਪੁਤ੍ਰ.


ਸੰਗ੍ਯਾ- ਪੀਤਤ੍ਵ. ਪੀਲੱਤਣ. ਪੀਲਾਪਨ. "ਹਰਦੀ ਪੀਰਤਨੁ ਹਰੈ." (ਸ. ਕਬੀਰ)


ਫ਼ਾ. [پیرپرست] ਵਿ- ਪੀਰਪੂਜਕ. ਗੁਰਭਕ੍ਤ.


ਦੇਖੋ, ਨੂਰਪੁਰ.


ਸੰਗ੍ਯਾ- ਪੀੜਾ. ਦਰਦ. "ਪੀਰਾ ਦੀ ਤਨ ਹਾਥ ਪ੍ਰਹਾਰੇ." (ਨਾਪ੍ਰ) ੨. ਵਿ- ਪੀਲਾ ਜ਼ਰਦ.


ਵਿ- ਪੀਰਾਂ ਦਾ ਪੀਰ. ਗੁਰੂਆਂ ਦਾ ਗੁਰੂ। ੨. ਸੰਗ੍ਯਾ- ਗੁਰੂ ਨਾਨਕ ਦੇਵ.


ਦੇਖੋ, ਪੀੜਿਤ.