ਇੱਕ ਪਿੰਡ, ਜੋ ਜਿਲਾ ਕਰਨਾਲ ਤਸੀਲ ਗੂਹਲਾ ਵਿੱਚ ਹੈ. ਇੱਥੇ ਸ੍ਰੀ ਦਸ਼ਮੇਸ਼ ਜੀ ਦਾ ਗੁਰੁਦ੍ਵਾਰਾ ਹੈ.
nan
nan
ਵਿ- ਪਹਿਚਾਣੂ. ਜਾਣੂ. ਵਾਕਿਫ. ਪਛਾਣੂ.
ਸੰ. श्यात ਸੰ. ਵ੍ਯ- ਸ਼ਾਯਦ। ੨. ਕ੍ਰਿਯਾ. ਹੋਵੇ.
ਵਿ- ਜਾਣਿਆ. ਪਛਾਤਾ. ਪਛਾਣਿਆ.
ਦੇਖੋ, ਸਿਆਣ। ੨. ਸਿਆਣਪ ਦਾਨਾਈ. "ਰਾਨੀ ਤਜੀ ਸਿਆਨ." (ਚਰਿਤ੍ਰ ੫੦)
ਦੇਖੋ, ਸਿਆਣਪ. "ਸਿਆਨਪ ਕਾਹੂ ਕਾਮਿ ਨ ਆਤ." (ਗੂਜ ਮਃ ੫) "ਇਆਨਪ ਤੇ ਸਭ ਭਈ ਸਿਆਨਪ." (ਬਿਲਾ ਮਃ ੫)।
ਦੇਖੋ, ਸਿਆਣਾ.
ਸ਼ਵ- ਪ੍ਰਲਾਪ. ਸ਼ਵ (ਮੁਰਦੇ) ਲਈ ਪ੍ਰਲਾਪ. ਸੰਗ੍ਯਾ- ਇਸਤ੍ਰੀਆਂ ਦਾ ਸ਼ੋਕ ਕਰਕੇ ਸ਼ਰੀਰ ਤਾੜਨ (ਪਿੱਟਣਾ) ਅਤੇ ਮੁਰਦੇ ਲਈ ਪ੍ਰਲਾਪ (ਵੈਣ).