Meanings of Punjabi words starting from ਪ

ਫ਼ਾ. [پیلپا] ਹਾਥੀ ਜੇਹਾ ਪੈਰ ਹੋ ਜਾਣ ਦਾ ਇੱਕ ਰੋਗ. ਦੇਖੋ, ਫੀਲਪਾਵ.


ਫ਼ਾ. [پیلمرداں] ਵਿ- ਬਹਾਦੁਰ ਆਦਮੀ ਆਦਮੀਆਂ ਵਿੱਚੋਂ ਹਾਥੀ (ਬਲਵਾਨ ਅਤੇ ਕੱਦਾਵਰ).


ਸੰਗ੍ਯਾ- ਗਜਰਾਜ. ਰਾਜੇ ਦੀ ਸਵਾਰੀ ਦਾ ਵਡਾ ਹਾਥੀ। ੨. ਐਰਾਵਤ. ਇੰਦ੍ਰ ਦੀ ਸਵਾਰੀ ਦਾ ਹਾਥੀ.


ਸੰਗ੍ਯਾ- ਹਾਥੀਵਾਨ. ਹਾਥੀ ਹੱਕਣ ਵਾਲਾ. ਮਹਾਵਤ.


ਵਿ- ਪੀਤ. ਜਰਦ.


ਕ੍ਰਿ- ਪਾਨ ਕਰਾਉਣਾ. ਪਿਲਾਨਾ. ਪਿਆਂਉਣਾ.