Meanings of Punjabi words starting from ਖ

ਖਪਕੇ. "ਖਪਿ ਹੋਏ ਖਾਰੁ." (ਵਾਰ ਆਸਾ)


ਖੱਪ (ਰੌਲਾ) ਪਾਉਣ ਵਾਲਾ.


ਸੰ. ਸੰਗ੍ਯਾ- ਸ਼ੇਰ ਦਾ ਨਹੁਁ (ਨਾਖ਼ੂਨ). ੨. ਦੇਖੋ, ਖ਼ਪਟ.


ਦੇਖੋ, ਦਹਲ.


ਦੇਖੋ, ਕਫਨ.