nan
nan
nan
ਸੰ. ਚੈਤ੍ਯੇਸ੍ਠਿ. ਸੰਗ੍ਯਾ- ਚੈਤ੍ਯ (ਘਰ) ਦਾ ਇਸ੍ਟਿ (ਯਗ੍ਯ) ਜੱਠ. ਘਰ ਪ੍ਰਵੇਸ਼ ਕਰਨ ਵੇਲੇ ਜੋ ਯਗ੍ਯ ਕੀਤਾ ਜਾਵੇ. "ਚੱਠ ਅਰੰਭੀ ਗੁਰੁ ਕਰਤਾਰ." (ਗੁਪ੍ਰਸੂ)
nan
ਇੱਕ ਜੱਟ ਗੋਤ੍ਰ. ਚੱਠਿਆਂ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੀ, ਜਿਸ ਦਾ ਜਿਕਰ "ਚੱਠਿਆਂ ਦੀ ਵਾਰ" ਵਿੱਚ ਵੇਖੀਦਾ ਹੈ। ੨. ਇਸ ਗੋਤ੍ਰ ਦੇ ਜ਼ਿਮੀਦਾਰਾਂ ਦੇ ਵਸਾਏ ਕਈ ਪਿੰਡ, ਚੱਠਾ ਨਾਮ ਤੋਂ ਪ੍ਰਸਿੱਧ ਹਨ.