Meanings of Punjabi words starting from ਫ

ਦੇਖੋ, ਫਰੋਲਨਾ.


ਫਰੋਲੀ. ਦੇਖੋ, ਫਰੋਲਨਾ. "ਪਗ ਸੋਂ ਰੇਤ ਫਰੋਰੀ ਜਬਹੀਂ." (ਨਾਪ੍ਰ)


ਕ੍ਰਿ- ਰੇਤ ਆਦਿ ਵਿੱਚ ਮਿਲੀ ਵਸਤੁ ਨੂੰ ਏਧਰ ਓਧਰ ਹਿਲਾਕੇ ਟੋਲਣਾ। ੨. ਹੇਠ ਉੱਪਰ ਕਰਨਾ। ੩. ਟੋਲਨਾ. ਭਾਲਣਾ.


ਦੇਖੋ, ਫਰਕਾਨਾ.


ਦੇਖੋ, ਫਿਰੰਗ ਅਤੇ ਫਿਰੰਗੀ.