Meanings of Punjabi words starting from ਭ

ਦੇਖੋ, ਭਦਣ ਅਤੇ ਭਦ੍ਰ ੯.


ਹਿੰਦੂਆਂ ਨੇ ਇਹ ਸ਼ਬਦ "ਭਦ੍ਰ" ਤੋਂ ਕਲਪਿਆ ਹੈ. ਮੁੰਡਨ. ਭਦੁ. "ਭਦਣ ਮੰਗਣ ਪੜ੍ਹਨ ਚਿਤਾਰੇ." (ਭਾਗੁ)


ਅਯੋਧ੍ਯਾ ਪਾਸ ਇੱਕ ਪਿੰਡ, ਜੋ ਮਰਹਾ ਨਦੀ ਦੇ ਕਿਨਾਰੇ ਹੈ. ਵਨਵਾਸ ਤੋਂ ਵਾਪਿਸ ਆਏ ਰਾਮਚੰਦ੍ਰ ਜੀ ਨੂੰ ਭਰਤ ਇੱਥੇ ਆਕੇ ਮਿਲਿਆ ਸੀ.