ਦੇਖੋ, ਯੋਗਨਿਦ੍ਰਾ। ੨. ਦੇਖੋ, ਜੰਗੜਾ.
nan
nan
nan
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ.
ਸੰ. ਸੰਗ੍ਯਾ- ਰਖ੍ਯਾ ਕਰਨਾ। ੨. ਬੰਨ੍ਹਣਾ। ੩. ਨਿਯਮ. ਨੇਮ.
ਸੰ. ਸੰਗ੍ਯਾ- ਕਾਬੂ ਰੱਖਣ ਦੀ ਕ੍ਰਿਯਾ। ੨. ਆਪਣੀ ਇੱਛਾਨੁਸਾਰ ਚਲਾਉਣਾ। ੩. ਦੁੱਖ- ਪੀੜ.
ਯੰਤ੍ਰ (ਕਲ- ਮਸ਼ੀਨ) ਆਲਯ (ਘਰ) ਉਹ ਮਕਾਨ ਜਿਸ ਵਿੱਚ ਕਲਾਂ ਹੋਣ।੨ ਛਾਪੇਖਾਨਾ. ਪ੍ਰੇਸ (Press)
nan
ਸੰ. यन्ति्रन्. ਵਿ- ਚਲਾਉਣ ਵਾਲਾ. ਪ੍ਰੇਰਨ. ਵਾਲਾ। ੨. ਦੁੱਖ ਦੇਣ ਵਾਲਾ। ੩. ਵਾਜਾ ਵਜਾਉਣ ਵਾਲਾ। ੪. ਕਲ (ਮਸ਼ੀਨ) ਚਲਾਉਣ ਵਾਲਾ। ੫. ਜੰਤ੍ਰ ਮੰਤ੍ਰ ਕਰਨ ਵਾਲਾ। ੬. ਬੰਨ੍ਹਣ ਵਾਲਾ। ੭. ਸੰਗ੍ਯਾ- ਪੰਚਾਂਗਪਤ੍ਰ. ਤਿਥਿ ਵਾਰ ਨਛਤ੍ਰ ਯੋਗ ਕਰਨ ਦਾ ਹਿਸਾਬ ਦੱਸਣ ਵਾਲੀ ਪਰ੍ਤ.