Meanings of Punjabi words starting from ਰ

ਵਿ- ਰਖ੍ਯਾ ਕਰਨ ਵਾਲਾ। ੨. ਧਾਰਨ ਕਰੈਯਾ। ੩. ਰੱਖਣ (ਧਰਨ) ਵਾਲਾ. ਟਿਕਾਉਣ ਵਾਲਾ.


ਵਿ- ਰਖ੍ਯਾ ਕਰਨ ਵਾਲਾ. "ਰਖੰਦੜੋ ਪ੍ਰਭੁ ਆਪਿ." (ਵਾਰ ਜੈਤ)


ਫ਼ਾ. [رگ] ਸੰਗ੍ਯਾ- ਨਾੜੀ. ਨਸ. "ਹਰਿ ਜੌ ਰਗ ਜਾਰੀ." (ਕ੍ਰਿਸਨਾਵ) ਕ੍ਰਿਸਨ ਜੀ ਨੇ ਵਕਾਸੁਰ ਦੈਤ ਦੀ ਕੰਨਠਾੜੀ ਅਗਨਿਰੂਪ ਹੋਕੇ ਜਲਾ ਦਿੱਤੀ.