ਜਾਣਦਾ ਹੈ. ਜਾਣਦੇ ਹਨ. "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਦੇਖੋ, ਬਿੰਦ ੫.
ਬਿੰਦ- ਇੱਕ. ਏਕ ਪਲ. "ਬਿੰਦਕ ਨਦਰਿ ਝਾਕ." (ਮਃ ੫. ਵਾਰ ਰਾਮ ੨) "ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ." (ਆਸਾ ਮਃ ੫)
nan
ਵ੍ਰਿੰਦ- ਪਰ- ਵ੍ਰਿੰਦ. ਅਧਿਕ ਤੋਂ ਅਧਿਕ। ੨. ਖਿਣ ਖਿਣ ਵਿੱਚ. "ਸਰ ਬਿੰਦ ਪ੍ਰਬਿੰਦ ਪ੍ਰਹਾਰਹਿੰਗੇ." (ਕਲਕੀ)
ਕ੍ਸ਼੍ਣ ਕ੍ਸ਼੍ਣ. ਪਲ ਪਲ. ਦੇਖੋ, ਚੁਖ ੩.
ਬਹੁਜਾਈ ਖਤ੍ਰੀਆਂ ਦੀ ਇੱਕ ਜਾਤਿ.
ਦੇਖੋ, ਬਿੰਦ੍ਰਾਬਨ.
ਵਿੰਦੁ. ਬਿੱਦੀ. ਟਿੱਕਾ. "ਈਂਗਰ ਕੀ ਬਿੰਦਰੀ ਜੁ ਬਿਰਾਜੈ." (ਕ੍ਰਿਸਨਾਵ) ਸ਼ਿੰਗਰਫ ਦੀ ਬਿੰਦੀ.
ਸੰ. वृन्दारक- ਵ੍ਰਿੰਦਾਰਕ. ਦੇਵਤਾ. "ਸੁਧਾ ਸਿੱਖ ਬਿੰਦਾਰਕ ਪੀਵਹੀਂ." (ਨਾਪ੍ਰ)
ਵਿੰਦੁ। ੨. ਅਨੁਸਾਰ. ਟਿੱਪੀ। ੩. ਸਿਫਰ. ਸ਼ੂਨ੍ਯ। ੪. ਇਸਤ੍ਰੀਆਂ ਦੇ ਮੱਥੇ ਦਾ ਇੱਕ ਗੋਲ ਭੂਸਣ.
nan