nan
ਦੇਖੋ, ਕਕ੍ਸ਼ਿ.
ਸੰਗ੍ਯਾ- ਬੁਰੀ ਖ੍ਯਾਤਿ (ਸ਼ੁਹਰਤ). ਬਦਨਾਮੀ.
nan
ਸੰਗ੍ਯਾ- ਬੁਰੀ ਹਾਲਤ. ਦੁਰਦਸ਼ਾ। ੨. ਭੈੜੀ ਚਾਲ.
ਵਿ- ਨਿੰਦਿਤ ਗ੍ਯਾਨੀ. ਉਲਟੀ ਸਮਝ ਵਾਲਾ. ਜੋ ਯਥਾਰਥ ਗ੍ਯਾਨ ਨਹੀਂ ਰੱਖਦਾ, ਇਸ ਪੁਰ ਭੀ ਆਪਣੇ ਤਾਈਂ ਸਰਵਗ੍ਯ ਜਾਣਦਾ ਹੈ. "ਸਠ ਕਠੋਰ ਕੁਚੀਲ ਕੁਗਿਆਨੀ." (ਸਵੈਯੇ ਸ੍ਰੀ ਮੁਖਵਾਕ ਮਃ ੫); ਦੇਖੋ, ਕੁਗਿਆਨੀ.
nan
ਸੰਗ੍ਯਾ- ਨਿੰਦਿਤ ਗੰਧ. ਬਦਬੂ. ਦੁਰਗੰਧ. "ਅਧਿਕ ਕੁਗੰਧ ਨ੍ਰਿਪਤਿ ਜਬ ਆਯੋ." (ਚਰਿਤ੍ਰ ੨੩੬)
nan
ਸੰ. ਸੰਗ੍ਯਾ- ਸ੍ਤਨ. ਮੰਮਾ. ਪਿਸ੍ਤਾਨ। ਦੇਖੋ, ਕੁੱਚ.
ਸੰ. ਕੂਰ੍ਚ. ਸੰਗ੍ਯਾ- ਬ੍ਰੁਸ਼ (brush) ਦੀ ਸ਼ਕਲ ਦਾ ਜੁਲਾਹੇ ਦਾ ਕੁੱਚ.