ਕ੍ਰਿ. ਵਿ- ਭੀ. ਪੁਨਹ। ੨. ਸਾਥ ਹੀ, ਨਾਲ ਹੀ। ੩. ਸੰਗ੍ਯਾ- ਬੀਜ (ਤੁਖ਼ਮ) ਦਾ ਸੰਖੇਪ। ੪. ਫ਼ਾ. [بی] ਬੀਬੀ ਦਾ ਸੰਖੇਪ.
ਸੰ. ਬੀਜ. ਸੰਗ੍ਯਾ- ਤੁਖ਼ਸ. ਕੀਉ ਬੀਜਿ ਪਤਿ ਲੈਗਏ." (ਵਾਰ ਆਸਃ)
ਸਿੰਧੀ. ਵਿ- ਦ੍ਵਿਤੀਯ. ਦੂਜਾ. "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੫) ੨. ਪੈਦਾ ਹੋਇਆ. ਉਪਜਿਆ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਦੇਖੋ, ਬੀਯੋ ਅਤੇ ਲਾਵਨ.
ਸੰਗ੍ਯਾ- ਬੀਜ. ਤੁਖ਼ਮ.
nan
ਵਿ- ਦ੍ਰਿਤੀਯ. ਦੂਜਾ. "ਏਕੋ ਵੇਖਾ ਅਵਰੁ ਨ ਬੀਆ." (ਮਾਝ ਅਃ ਮਃ ੩) "ਸੰਤਨ ਬਿਨ ਅਵਰੁ ਨ ਦਾਤਾ ਬੀਆ." (ਸੋਰ ਮਃ ੫)
ਵਿਵਾਹ. ਸੰਗ੍ਯਾ- ਸ਼ਾਦੀ. ਵਿਆਹ. ਇਸਤ੍ਰੀ ਦਾ ਪਾਣਿਗ੍ਰਹਣ. ਪਤਨੀ ਧਾਰਣ ਕਰਨ ਦਾ ਸੰਸਕਾਰ.
ਕ੍ਰਿ- ਵਿਵਾਹ ਕਰਨਾ. "ਬੰਸ ਕੋ ਪੂਤ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲ ਅਤੇ ਬੰਸ ੧੧.
ਦੇਖੋ, ਬੀਆਹ.
ਫ਼ਾ. [بیِابان] ਬੇ- ਆਬ- ਆਂ ਤੋਂ ਇਹ ਸ਼ਬਦ ਬਣਿਆ ਹੈ. ਵਿ- ਬਿਨਾ ਵਸੋਂ. ਆਬਾਦੀ ਰਹਿਤ। ੨. ਸੰਗ੍ਯਾ- ਸੁੰਨਾ ਜੰਗਲ. ਰੇਗਿਸਤਾਨ.
nan