Meanings of Punjabi words starting from ਕ

ਸੰ. ਕੁਚੇਲ. ਵਿ- ਮੈਲੇ ਵਸਤ੍ਰਾਂ ਵਾਲਾ. ਗੰਦੇ ਲਿਬਾਸ ਵਾਲਾ. ਦੇਖੋ, ਕੁਚਲ ਕੁਚੀਲ.


ਸੰਗ੍ਯਾ- ਅਪਵਿਤ੍ਰਤਾ. ਲਿਬਾਸ ਦੀ ਮਲੀਨਤਾ. ਦੇਖੋ, ਕੁਚੀਲ ਅਤੇ ਕੁਚੇਲ.


ਵਿ- ਨਿੰਦਿਤ ਚੇਲ (ਵਸਤ੍ਰਾਂ) ਵਾਲਾ. ਮੈਲੀ ਪੋਸ਼ਾਕ ਪਹਿਰਨ ਵਾਲਾ.


ਕੁਝ. ਦੇਖੋ, ਕਛੁ.


ਕੁਝ. ਦੇਖੋ, ਕਛੁ.


ਸੰ. ਕੁਕ੍ਸ਼ਿ- ਸ੍‍ਥਲ. ਗੋਦੀ. ਉਛੰਗ. "ਕਰ ਪਿਆਰ ਪਿਉ ਕੁਛੜ ਲੀਤਾ." (ਭਾਗੁ)