nan
ਸੰਗ੍ਯਾ- ਪੁਸ੍ਤਕ- ਆਗਾਰ. ਪੁਸ੍ਤਕ- ਆਲਯ. ਪੋਥੀਆਂ ਦੇ ਰੱਖਣ ਦਾ ਘਰ. ਕੁਤੁਬਖ਼ਾਨਾ. Library.
ਫ਼ਾ. [پُشتہ] ਪੁਸ਼੍ਤਹ. ਸੰਗ੍ਯਾ- ਟਿੱਲਾ. ਢੇਰ। ੨. ਮਕਾਨ ਦੀ ਕੰਧ ਦੀ ਦ੍ਰਿੜ੍ਹਤਾ ਲਈ ਉਸਾਰਿਆ ਬੰਧ.