ਬੀਸ ਹਨ ਬਾਹੁ (ਭੁਜਾ) ਜਿਸ ਦੇ, ਰਾਵਣ.
ਸੰਗ੍ਯਾ- ਬੀਸਵੇਂ ਦਿਨ ਹੋਣ ਵਾਲਾ ਤਾਪ. ਦੇਖੋ, ਤਾਪ (ਘ) "ਸੂਖਾ ਜ੍ਵਰ ਤੇਈਆ ਚੌਥਾਯਾ। ਅਸ਼ਟ ਦਿਵਸੀਓ ਅਰੁ ਬੀਸਾਯਾ." (ਚਰਿਤ੍ਰ ੪੦੫)
ਸੰਗ੍ਯਾ- ਬੀਸ (ਵਿੰਸ਼ਤਿ) ਵਸਤਾਂ ਦਾ ਸਮੁਦਾਯ.
(B. C. ) ਈਸੇ ਤੋਂ ਪਹਿਲਾਂ. ਦੇਖੋ, ਈਸਵੀ ਸਨ.
ਦੇਖੋ, ਬੀਸ ਅਤੇ ਵੀਹ.
ਦੇਖੋ, ਬੀਸ ਅਤੇ ਵੀਹ.
ਦੇਖੋ, ਬੀਸ ਬਿਸਵੇ ਅਤੇ ਵੀਹ ਵਿਸਵੇ.
nan
nan