Meanings of Punjabi words starting from ਸ

ਸਹੀ ਕੁਨਿੰਦਾ. ਦੇਖੋ, ਸਾਲਿਸ.


ਸੰਗ੍ਯਾ- ਸਿੱਕ. ਚਾਹ. ਰੁਚਿ। ੨. उत्सुकता ਉਤ੍‌ਸੁਕਤਾ. ਤੀਵ੍ਰ ਇੱਛਾ. ਪ੍ਰੇਮ. "ਜੇ ਤਉ ਪਿਰੀਆ ਦੀ ਸਿਕ." (ਸ. ਫਰੀਦ)


ਸੰ. ਸੰਗ੍ਯਾ- ਬਾਲੂ ਰੇਤਾ. ਕਣਦਾਰ ਰੇਤ। ੨. ਚੀਨੀ ਖੰਡ.