ਅ਼. [قُدرت] ਕ਼ੁਦਰਤ. "ਕੁਜਰਤ ਕਮਾਲ." (ਅਕਾਲ ੨੬੯)
ਹਾਥੀ ਦੇ ਵੈਰੀ (ਸ਼ੇਰ) ਜੇਹੀ ਆਵਾਜ਼ ਕਰਨ ਵਾਲੀ, ਬੰਦੂਕ. (ਸਨਾਮਾ)
ਸੰ. ਸੰਗ੍ਯਾ- ਸੀਤਾ, ਜੋ ਕੁ (ਪ੍ਰਿਥਿਵੀ) ਤੋਂ ਜਨਮੀ ਹੈ। ੨. ਫ਼ਾ. [کُجا] ਕ੍ਰਿ. ਵਿ- ਕਹਾਂ. ਕਿੱਥੇ. "ਕੁਜਾ ਆਮਦ ਕੁਜਾ ਰਫਤੀ?" (ਤਿਲੰ ਨਾਮਦੇਵ)
ਦਖੋ, ਕੂਜਾ.
nan
nan
ਸੰਗ੍ਯਾ- ਨਿੰਦਿਤ ਜਾਤੀ. ਨੀਚ ਜਾਤਿ। ੨. ਵਿ- ਨੀਚ ਜਾਤਿ ਵਾਲਾ, ਵਾਲੀ. ਦੇਖੋ, ਕੁਰੂਪਿ.
nan
nan
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ.
ਸੰ. कुट् ਧਾ- ਟੇਢਾ ਹੋਣਾ, ਠਗਣਾ, ਕਤਰਨਾ, ਗਰਮ ਕਰਨਾ, ਰਗੜਨਾ, ਨਿੰਦਾ ਕਰਨਾ। ੨. ਸੰਗ੍ਯਾ- ਪਰਬਤ. ਕੂਟ। ੩. ਹਥੌੜਾ. ਘਨ। ੪. ਘਰ। ੫. ਕਿਲਾ. ਗੜ੍ਹ। ੬. ਬਿਰਛ। ੭. ਕਲਸ਼. ਘੜਾ। ੮. ਕੁਸ੍ਠ (ਕੁਠ) ਨਾਮਕ ਪੌਧਾ, ਜੋ ਕਸ਼ਮੀਰ ਵਿੱਚ ਪੈਦਾ ਹੁੰਦਾ ਹੈ. ਦੇਖੋ, ਕੁਸ੍ਠ ੨.
ਸੰਗ੍ਯਾ- ਮਾਰ. ਕੁਟਾਈ. ਦੇਖੋ, ਕੁੱਟਣਾ। ੨. ਕਈ ਧਾਤਾਂ ਕੁੱਟਕੇ ਬਣਾਈ ਹੋਈ ਇੱਕ ਧਾਤੁ, ਜੋ ਬਹੁਤ ਭੁਰ ਭੁਰੀ ਹੁੰਦੀ ਹੈ. "ਭੰਨਿਆਂ ਭਾਂਡਾ ਕੁੱਟ ਦਾ." (ਮਗੋ)