Meanings of Punjabi words starting from ਛ

ਸੰਗ੍ਯਾ- ਚੈਲ- ਓਟੀ. ਛਾਇਲ. ਓਢਨੀ. ਇਸਤ੍ਰੀਆਂ ਦੀ ਚਾਦਰ.


ਕ੍ਰਿ- ਛਾਇਲ ਤ੍ਯਾਗਮੀ. ਭਾਵ- ਪਤੀ ਦੀ ਚਾਦਰ ਸਿਰੋਂ ਲਾਹੁਣੀ. ਦੇਖੋ, ਚਾਦਰ ਲਾਹੁਣੀ। ੨. ਪਤੀ ਦੇ ਮਰਨ ਪਿੱਛੋਂ ਪਹੋਏ ਆਦਿਕ ਤੀਰਥਾਂ ਤੇ ਸਿਰ ਦੀ ਚਾਦਰ ਦਾਨ ਕਰਨੀ. ਹਿੰਦੂ ਵਿਧਵਾ ਇਸਤ੍ਰੀਆਂ ਅਜਿਹਾ ਕਰਦੀਆਂ ਹਨ.


ਵਿ- ਅੰਗਾਂ ਦੇ ਉਛਾਲਣ ਵਾਲਾ. ਕੁੱਦਣ ਵਾਲਾ. "ਉਛਲੇ ਛਾਲ ਛਲੰਗੀ." (ਕਲਕੀ)


ਦੇਖੋ, ਛ੍ਵੈ.