nan
ਸੰਗ੍ਯਾ- ਪੇਟ ਦਾ ਅਗ੍ਨਿ. ਮੇਦੇ (ਭਾਵ- ਸ਼ਰੀਰ) ਦੀ ਉਹ ਗਰਮੀ (blood heat), ਜਿਸ ਨਾਲ ਭੋਜਨ ਪਚਦਾ ਅਤੇ ਦੇਹਰੂਪ ਕਲ ਚਲਦੀ ਹੈ. ਇਹ ਲਹੂ ਦੀ ਹਰਕਤ ਤੋਂ ਪੈਦਾ ਹੋਈ ਹਰਾਰਤ ਹੈ, ਜੋ ੯੮- ੪ ਦਰਜੇ ਫਾਰਨਹਾਈਟ (Fahrn heit)¹ ਥਰਮਾਮੀਟਰ (Thermometer) ਦੀ ਹੈ.²
nan
ਸੰ. ਜ੍ਯੇਸ੍ਠ. ਵਿ- ਜੇਠਾ. ਵਡਾ. ਦੇਖੋ, ਜਿਠੇਰਾ.
ਸੰ. जड् ਧਾ- ਰਮਜਾਣਾ, ਇਕੱਠਾ ਹੋਣਾ। ੨. ਗਡਣਾ. ਦੇਖੋ, ਜੜਨਾ. "ਜਿਹੈ ਕੇ ਮਨ ਮੈ ਜਰਰਾਕੁ ਜਡੈ." (ਕ੍ਰਿਸਨਾਵ) ੩. ਸੰ. जड ਵਿ- ਅਚੇਤਨ. ਜੜ੍ਹ। ੪. ਮੰਦਬੁੱਧਿ. ਮੂਰਖ। ੫. ਸੰਗ੍ਯਾ- ਜਲ.