ਸੰ. ਪ੍ਰਤਾਨ ਅਤੇ ਫ਼ਾ. [تنہ] ਤਨਹ. ਸੰਗ੍ਯਾ- ਬਿਰਛ ਦਾ ਧੜ। ੨. ਜ਼ਮੀਨ ਵਿੱਚ ਫੈਲੀ ਹੋਈ ਬਿਰਛ ਦੀ ਜੜ। ੩. ਸੰ. ਤਨਯ. ਪੁਤ੍ਰ. "ਹਣ੍ਯੋ ਅਸੁਰ ਰਾਵਣ ਤਣਾ." (ਰਾਮਾਵ) ੪. ਸੰ. ਤਨ੍ਯੁ. ਵਿ- ਗਰਜਦਾ (ਗੱਜਦਾ) ਹੋਇਆ. "ਦੂੜਾ ਆਇਓ ਜਮਹਿ ਤਣਾ." (ਸ੍ਰੀ ਤ੍ਰਿਲੋਚਨ) ਦੇਖੋ, ਦੂੜਾ.
nan
nan
nan
nan
ਸੰਗ੍ਯਾ- ਖਿਚਾਉ. ਖਿੱਚ। ੨. ਫੈਲਾਉ. ਵਿਸ੍ਤਾਰ। ੩. ਤੰਬੂ ਆਦਿ ਦੀ ਡੋਰੀ. ਦੇਖੋ, ਤ਼ਨਾਬ.
nan
ਸੰਗ੍ਯਾ- ਅੰਗਰਖੇ ਆਦਿ ਦੀ ਉਹ ਡੋਰ, ਜੋ ਵਸਤ੍ਰ ਨੂੰ ਤਾਣਕੇ ਰੱਖੇ। ੨. ਵਿਆਹ ਸਮੇਂ ਲਾੜੀ ਦੇ ਘਰ ਅੱਗੇ ਬੱਧੀ ਹੋਈ ਮੰਗਲਮਈ ਡੋਰੀ. ਦੇਖੋ, ਤਣੀ ਛੁਹਣੀ.