Meanings of Punjabi words starting from ਬ

ਦੇਖੋ, ਬੁਕਨੀ ਅਤੇ ਬੁਕਨੀਗਰ.


ਵਿ- ਬੇ ਸੁਆਦਾ. ਬਾਕੀ (ਡਾਕੀ) ਅਤੇ ਉਬਕਾਈ ਲਿਆਉਣ ਵਾਲਾ ਜਾਯਕ਼ਾ (ਸੁਆਦ). "ਫਲ ਫਿਕੇ ਫੁਲ ਬਕਬਕੇ." (ਵਾਰ ਆਸਾ)


ਸੰਗ੍ਯਾ- ਬਕਬਾਦ. "ਬਿਸਰਿ ਗਏ ਬਕਬਾਇਆ." (ਮਾਰੂ ਮਃ ੫)


ਵਿ- ਬਕਬਾਦੀ। ੨. ਸੰਗ੍ਯਾ- ਬਕਬਾਦ ਕਰਨ ਦੀ ਆਦਤ. "ਨਾਹੀ ਬਕਬਾਈ." (ਪ੍ਰਭਾ ਮਃ ੧)