Meanings of Punjabi words starting from ਰ

ਇੱਕ ਵਰਣਿਕ ਗਣ, ਜਿਸ ਦਾ ਲੱਛਣ ਮੱਧ ਲਘ ਹੈ. .


ਅ਼. [رغبت] ਸੰਗ੍ਯਾ- ਇੱਛਾ. ਚਾਹ। ੨. ਰੁਚਿ.


ਦੇਖੋ, ਰਗੜ। ੨. ਹਠਵ੍ਰਿੱਤਿ. "ਜਨਮ ਕੋਟਿ ਲਗ ਰਗਰ ਹਮਾਰੀ." (ਤੁਲਸੀ)


ਦੇਖੋ, ਰਗੜਨਾ.