ਸੰਗ੍ਯਾ- ਉਹ ਬੰਦੂਕ, ਜੋ ਕਿਸੇ ਸਹਾਰੇ (ਆਧਾਰ) ਤੇ ਰੱਖੇ ਬਿਨਾ ਹੱਥ ਉੱਪਰ ਚੁੱਕਕੇ ਚਲਾਈ ਜਾ ਸਕੇ. "ਜਬਰਜੰਗ ਹਥਨਾਲ." (ਸਨਾਮਾ)
ਦੇਖੋ, ਹਸ੍ਤਿਨੀ.
nan
nan
nan
ਕ੍ਰਿ- ਹੱਥ ਆਉਣਾ. ਹੱਥ ਵਿੱਚ ਕਿਸੇ ਵਸ੍ਤੁ ਦਾ ਪ੍ਰਾਪਤ ਹੋਣਾ। ੨. ਸਹਾਰਾ ਮਿਲਣਾ. ਜਿੱਕੁਰ ਡੁਬਦੇ ਦਾ ਕਿਸੇ ਸਹਾਰੇ ਨੂੰ ਹੱਥ ਪੈ ਜਾਣਾ. "ਅੰਤ ਕਾਲਿ ਤਿਥੈ ਧੁਹੈ ਜਿਥੈ ਹਥ ਨ ਪਾਇ." (ਸਵਾ ਮਃ ੩)
nan
nan
nan
ਦੇਖੋ, ਫਲਘਾ.
ਕ੍ਰਿ- ਦਸ੍ਤਗੀਰੀ ਕਰਨੀ.
ਸੰਗ੍ਯਾ- ਇੱਕ ਪ੍ਰਕਾਰ ਦੀ ਆਤਿਸ਼ਬਾਜੀ, ਜੋ ਅਨਾਰ ਦੀ ਕਿਸਮ ਦੀ ਹੁੰਦੀ ਹੈ. ਇਸ ਵਿੱਚੋਂ ਅਗਨੀ ਦੀ ਫੁਲਝੜੀ ਲਗ ਜਾਂਦੀ ਹੈ ਅਤੇ ਇਸ ਨੂੰ ਆਤਿਸ਼ਬਾਜ਼ ਹੱਥ ਫੜਕੇ ਚਲਾਉਂਦਾ ਹੈ.