Meanings of Punjabi words starting from ਕ

ਵਿ- ਕੱਟਣ ਅਤੇ ਛਿੱਲਣ ਵਾਲਾ. "ਮੇਰੀ ਜਾਤਿ ਕੁਟਬਾਢਲਾ." (ਮਲਾ ਰਵਿਦਾਸ) ਮੇਰੀ ਚਮਾਰ ਜਾਤਿ ਪਸ਼ੂਆਂ ਨੂੰ ਕੱਟਣ ਅਤੇ ਖੋਲਣ ਵਾਲੀ ਹੈ.


ਸੰਗ੍ਯਾ- ਕਾਵ੍ਯ ਅਨੁਸਾਰ ਮਨ ਦਾ ਭਾਵ ਪ੍ਰਗਟ ਕਰਨ ਲਈ ਇਸਤ੍ਰੀਆਂ ਦੀ ਇੱਕ ਚੇਸ੍ਟਾ, ਜਿਸ ਦਾ ਰੂਪ ਹੈ ਕਿ ਸੁਖ ਦੇ ਸਮੇਂ ਕਿਸੇ ਹਰਕਤ ਨਾਲ ਆਪਣਾ ਰੰਜ ਪ੍ਰਗਟ ਕਰਨਾ.


ਦੇਖੋ, ਕੁਟਿਲ.


ਦੇਖੋ, ਕੋਤਵਾਲ। ੨. ਕੋਟਪਾਲ. ਕੋਟ ਦੀ ਰਾਖੀ ਕਰਨ ਵਾਲਾ.


ਸੰਗ੍ਯਾ- ਕੋਤਵਾਲ ਦੀ ਕ੍ਰਿਯਾ. ਦੇਖੋ, ਕੋਤਵਾਲੀ. "ਦੂਤਾ ਡਾਨਉ ਇਹ ਕੁਟਵਾਰੀ ਮੇਰੀ." (ਰਾਮ ਕਬੀਰ) ੨. ਕੋਟ (ਦੁਰਗ) ਪਾਲ ਦਾ ਕਰਮ.