ਸੰਗ੍ਯਾ- ਪੁਸ੍ਪਰਾਜ. ਫੁੱਲਾਂ ਦਾ ਰਾਜਾ ਗੁਲਾਬ। ੨. ਕਮਲ। ੩. ਵਸੰਤ। ੪. ਕਾਮ। ੫. ਬ੍ਰਹਮਾ, ਜੋ ਕੌਲ ਫੁੱਲ ਤੇ ਵਿਰਾਜਦਾ ਹੈ.
ਸੰਗ੍ਯਾ- ਪੁਸ੍ਪਾਵਲਿ. ਫੁੱਲਾਂ ਦੀ ਸ਼੍ਰੇਣੀ. ਫੁੱਲਾਂ ਦੀ ਕਤਾਰ. ਫੁੱਲਾਂ ਦੀ ਮਾਲਾ। ੨. ਫੁੱਲਾਂ ਦੀ ਵਰਖਾ.
nan
ਸੰਗ੍ਯਾ- ਭੂਮਿ. ਪੁਹੁਮੀ. ਪ੍ਰਿਥਿਵੀ. "ਪੁਹਮਿ- ਪਾਤਕ ਬਿਨਾਸਹਿ." (ਸਵੈਯੇ ਮਃ ੩. ਕੇ)
ਦੇਖੋ, ਫ਼ੱਵਾਰਾ.
ਦੇਖੋ, ਪੱਕਰਣਾ.
ਉਪਕਾਰੀ ਸਿੱਧ ਹੁੰਦਾ ਹੈ. ਦੇਖੋ, ਪੱਕਰਣਾ. "ਹਰਿ ਕੋ ਨਾਮ ਅੰਤਿ ਪੁਕਰੋਰੈ." (ਕਾਨ ਮਃ ੫)