ਸੰ. ਪੁਸ੍ਪਰਾਗ. ਸੰਗ੍ਯਾ- ਇੱਕ ਰਤਨ, ਜੋ ਨੌ ਰਤਨਾਂ ਵਿੱਚ ਗਿਣਿਆ ਜਾਂਦਾ ਹੈ. Topad.
ਸੰਗ੍ਯਾ- ਪੁੰਖ ਵਾਲਾ, ਤੀਰ. ਦੇਖੋ, ਪੁੰਖ. "ਛੁਟੈ ਸ੍ਵਰਣਪੁੱਖੀ." (ਕਲਕੀ)
nan
ਕ੍ਰਿ- ਪ੍ਰਗਮਨ ਕਰਨਾ. ਪਹੁਚਣਾ. ਪੁੱਜਣਾ। ੨. ਕਿਸੇ ਕਾਰਜ ਦਾ ਅਖੰਡ ਚੱਲੀ ਜਾਣਾ. ਬਿਨਾ ਵਿਘਨ ਨਿਭਣਾ.
nan
nan
ਕ੍ਰਿ- ਨਿਬਾਹੁਣਾ. ਦੇਖੋ, ਪੁਗਣਾ. "ਵੈਰ ਪੁਗਾਇ ਮਹਾਂ ਰਿਪੁ ਮਾਰੇ." (ਗੁਪ੍ਰਸੂ)
nan
ਕ੍ਰਿ- ਅਨੁ- ਪੁਚ ਪੁਚ ਸ਼ਬਦ ਕਰਨਾ. ਪਿਆਰ ਪ੍ਰਗਟ ਕਰਨਾ. ਬਾਲਕ ਅਤੇ ਪਸ਼ੂ ਨੂੰ ਬੁਲਾਉਣ ਲਈ ਹੋਠਾਂ ਤੋਂ ਪੁਚਕਾਰੀ ਮਾਰਨੀ.