ਵਿ- ਦ੍ਰਸ੍ਟਾ. ਦੇਖਣ ਵਾਲਾ. ਦੇਖੋ, ਬੀਨਾ. "ਗੁਰੁ ਅਰਜਨੁ ਘਰਿ ਗੁਰੁ ਰਾਮਦਾਸ ਅਪਰੰਪਰ ਬੀਣਾ." (ਸਵੈਯੇ ਮਃ ੫. ਕੇ) ੨. ਸੰ. ਵੀਣਾ. ਸੰਗ੍ਯਾ- ਤੰਤੀ. "ਬੀਣਾ ਸ਼ਬਦ ਬਜਾਵੈ ਜੋਗੀ." (ਆਸਾ ਮਃ ੧) ਦੇਖੋ, ਵੀਣਾ। ੩. ਦੇਖੋ, ਧੁਜਾਸੇਤਿ.
ਦੇਖੋ, ਬੀਨੀ। ੨. ਦੇਖੋ, ਵੀਣੀ.
ਦੇਖੋ, ਬਿਤ. "ਹਰਚੰਦਉਰੀ ਬਨ ਹਰ ਪਾਤ ਰੇ, ਇਹੈ ਤੁਹਾਰੋ ਬੀਤ." (ਧਨਾ ਮਃ ੫) ੨. ਦੇਖੋ, ਵੀਤ। ੩. ਦੇਖੋ, ਬੀਤਣਾ. "ਬੀਤਜੈਹੈ ਬੀਤਜੈਹੈ ਜਨਮ ਅਕਾਜ ਰੇ." (ਜੈਜਾ ਮਃ ੯)
ਕ੍ਰਿ- ਵ੍ਯਤੀਤ ਹੋਣਾ. ਗੁਜ਼ਰਨਾ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ)
ਦੇਖੋ, ਵੀਤਰਾਗ.
ਸੰ. ਵੀਤਿ. ਸੰਗ੍ਯਾ- ਪ੍ਰਸੰਨਤਾ. ਖੁਸ਼ੀ। ੨. ਲਾਭ. ਨਫਾ। ੩. ਜੁਦਾਈ. ਭਿੰਨਤਾ.
nan
ਦੇਖੋ, ਬੀਤ। ੨. ਦੇਖੋ, ਬਿਤ. "ਤਿਸ ਸਿਉ ਨ ਲਾਈਐ ਹੀਤੁ, ਜਾਕੋ ਕਿਛੁ ਨਾਹੀ ਬੀਤੁ." (ਧਨਾ ਮਃ ੫)
ਵ੍ਯਤੀਤ ਹੋਏ. ਗੁਜ਼ਰੇ. ਦੇਖੋ, ਬੀਤਣਾ। ੨. ਗੁਜ਼ਰੇ ਹੋਏ. ਲੰਘੇ ਹੋਏ. ਦੁਨੀਆਂ ਤੋਂ ਲੰਘਕੇ ਪਰਮਪਦ ਨੂੰ ਪਹੁੰਚੇ ਹੋਏ. "ਰਾਗ ਸੁਣਾਇ ਕਹਾਵਹਿ ਬੀਤੇ." (ਆਸਾ ਅਃ ਮਃ ੧) ਸੰਸਾਰ ਦੇ ਪ੍ਰੇਮ ਦੀ ਕਥਾ ਸੁਣਾਕੇ ਆਪਣੇ ਤਾਈਂ ਦੁਨੀਆਂ ਤੋਂ ਲੰਘੇ ਹੋਏ ਕਹਾਉਂਦੇ ਹਨ.