ਸੰਗ੍ਯਾ- ਬੁਰੀ ਥਾਂ. ਨਿੰਦਿਤ ਅਸਥਾਨ। ੨. ਔਖੀ ਥਾਂ.
nan
ਸੰ. ਸੰਗ੍ਯਾ- ਕੁਹਾੜਾ. ਪਰਸ਼ੁ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਬਿਰਛ। ੩. ਕੋਸ੍ਠ. ਕੋਠਾ. ਭੰਡਾਰ. ਮੋਦੀਖ਼ਾਨਾ। ੪. ਸੰ. ਕੁਸ੍ਠਾਰਿ. ਕੋੜ੍ਹ ਦੂਰ ਕਰਨ ਦੀ ਦਵਾਈ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਢੀ ਮਃ ੫)#ਕੁਸ੍ਠਾਰਿ ਕਾੜ੍ਹਾ ਵਾਤ ਪਿੱਤ ਕਫ ਦੂਰ ਕਰਨ ਵਾਲਾ ਹੈ.
nan
ਸੰਗ੍ਯਾ- ਕੁਹਾੜੀ. "ਕਾਟੀ ਕੁਟਿਲਤਾ ਕੁਠਾਰਿ." (ਸਾਰ ਮਃ ੫) ੨. ਦੇਖੋ, ਕੁਠਾਲੀ. "ਇਨ ਅਖਲਿਨ ਕੀ ਕਰੈਂ ਕੁਠਾਰੀ." (ਗੁਪ੍ਰਸੂ) ਭਾਵ- ਜਿਵੇਂ ਕੁਠਾਲੀ ਵਿੱਚ ਧਾਤੁ ਗਾਲ ਦੇਈਦੀ ਹੈ, ਤਿਵੇਂ ਸਭ ਦਾ ਨਾਸ਼ ਕਰੀਏ। ੩. ਕੋਸ੍ਟਧਾਰੀ. ਕੁਠਾਰ (ਮੋਦੀਖ਼ਾਨੇ) ਦਾ ਦਾਰੋਗ਼ਾ. ਮੋਦੀ। ੪. ਵਿ- ਕੁਹਾੜਾ ਰੱਖਣ ਵਾਲਾ.
ਦੇਖੋ, ਕੁਠਾਰ। ੨. ਸੰ. ਬਾਂਦਰ। ੩. ਬਿਰਛ। ੪. ਸਸਤ੍ਰ ਬਣਾਉਣ ਵਾਲਾ। ੫. ਕੇਸ਼.
ਸੰ. ਕੁ- ਸ੍ਥਾਲੀ. ਸੰਗ੍ਯਾ- ਮਿੱਟੀ ਦੀ ਥਾਲੀ. ਮਿੱਟੀ ਦਾ ਬਣਾਇਆ ਭਾਂਡਾ, ਜਿਸ ਵਿੱਚ ਸੁਨਿਆਰ ਸੁਇਨਾ ਚਾਂਦੀ ਆਦਿਕ ਧਾਤਾਂ ਢਾਲਦਾ ਹੈ.
nan
ਸੰਗ੍ਯਾ- ਕੁਥਾਉਂ. ਬੁਰੀ ਜਗਾ। ੨. ਬੇਮੌਕਾ.