Meanings of Punjabi words starting from ਕ

ਕੁੰਡਲ ਪਹਿਰਣ ਵਾਲਾ। ਦੇਖੋ, ਕੁੰਡਲ ੨. "ਕਾਨ ਕੁਡਲੀਆ ਬਸਤ੍ਰ ਓਢਲੀਆ." (ਆਸਾ ਮਃ ੫)


ਵਿ- ਬੁਰੀ ਡੌਲ (ਸ਼ਕਲ) ਦਾ. ਬੇਢੰਗਾ। ੨. ਸੰਗ੍ਯਾ- ਬੁਰੀ ਵਿਓਂਤ (ਵ੍ਯੋਂਤ). ਕੁਢੰਗ.