Meanings of Punjabi words starting from ਕ

ਸੰਗ੍ਯਾ- ਬੁਰਾ ਢੰਗ. ਕੁਚਾਲ। ੨. ਵਿ- ਕੁਢਬਾ. ਕੁਢੰਗਾ. ਕੁਚਾਲੀ.


ਦੇਖੋ, ਕਣਕਾ। ੨. ਕਣਮਾਤ੍ਰ ਕੜਾਹਪ੍ਰਸਾਦ ਦਾ ਭੋਰਾ। ੩. ਕੜਾਹਪ੍ਰਸਾਦ ਦੀ ਸੰਗ੍ਯਾ ਭੀ ਕੁਣਕ ਹੋ ਗਈ ਹੈ. "ਖਾਵੈ ਕੁਣਕਾ ਵੰਡਕੈ." (ਮਗੋ)