ਵਿ- ਪੂਜਾ ਕਰਨ ਵਾਲਾ. ਪੂਜਕ। ੨. ਪੂਜਾ- ਅਰ੍ਹ (अर्ह). ਪੂਜਾ ਯੋਗ੍ਯ.
ਪੂਜਕ ਦੀ. ਉਪਾਸਕ ਦੀ. "ਪੂਰਨ ਇਛ ਪੁਜਾਰਿਆ." (ਬਿਲਾ ਮਃ ੫)
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ.
nan
ਪੂਜਦਾ ਹਾਂ। ੨. ਪਹੁਚਦਾ ਹਾਂ.
ਪਹੁਚਦਾ ਹੈ। ੨. ਪੂਰਨ ਹੋਵੈ. ਦੇਖੋ, ਪੁਜਣਾ ੫.
ਪਹੁਚਦੇ. "ਸਾਧਸੰਗਤਿ ਗੁਰਸਿਖ ਪੁਜੰਦੈ." (ਭਾਗੁ) ੨. ਪੂਜਦੇ. ਉਪਾਸਦੇ। ੩. ਸੇਵਨ ਕਰਦੇ.
ਸੰਗ੍ਯਾ- ਪੁੱਠ. ਪਾਹ। ੨. ਸੰ. पुट्. ਧਾ- ਲਪੇਟਣਾ ਢਕਣਾ। ੩. ਸੰਗ੍ਯਾ- ਢੱਕਣ. ਆਛਾਦਨ। ੪. ਡੂਨਾ. ਦੋਨਾ। ੫. ਕਟੋਰਾ. ਪਾਤ੍ਰ। ੬. ਆਸਣ. ਵਿਛਾਉਣ ਦਾ ਵਸਤ੍ਰ. "ਬੈਸਹਿਂ ਪੁਟ ਪਟ ਬਿਮਲ ਬਿਛਾਏ." (ਨਾਪ੍ਰ) ੬. ਖੀਸਾ. ਦੇਖੋ, ਅੰ. Pocket.
nan
ਸੰ. ਸੰਗ੍ਯਾ- ਕਮਲ। ੨. ਉਂਜਲ. ਬੁੱਕ। ੩. ਖੀਸਾ. ਜੇਬ. ਦੇਖੋ, ਅੰ. Pocket.
ਕ੍ਰਿ- ਉਤਪਾਦਨ ਕਰਨਾ. ਉਖੇੜਨਾ। ੨. ਸੰ. ਪੁੱਟ੍. ਧਾ- ਛੋਟਾ ਹੋਣਾ, ਕਮ (ਘੱਟ) ਹੋਣਾ.