Meanings of Punjabi words starting from ਅ

ਦੇਖੋ, ਅਵਸਥਾ.


ਸੰ. ਸੰਗ੍ਯਾ- ਚਾਰ ਭੇਦ ਅਵਸ੍‍ਥਾ ਦੇ, ਅਰਥਾਤ ਬਚਪਨ, ਲੜਕਪਨ, ਜਵਾਨੀ ਅਤੇ ਬੁਢੇਪਾ। ੨. ਦੇਖੋ, ਅਵਸਥਾ ਅਤੇ ਚਾਰ ਅਵਸ੍‍ਥਾ.


ਤਿੰਨ ਅਵਸਥਾ- ਜਾਗ੍ਰਤ, ਸੁਪਨ, ਸੁਖੋਪਤਿ.


ਦੋ ਅਵਸਥਾ. ਦੋ ਹਾਲਤਾਂ. ਦੌਲਤ ਮੰਦੀ ਅਤੈ ਮੁਫਲਿਸੀ (ਕੰਗਾਲਤਾ). ੨. ਵਿਦ੍ਵੱਤਾ ਅਤੇ ਮੂਰਖਤਾ। ੩. ਦੁੱਖ ਅਤੇ ਸੁਖ ਆਦਿ.


ਦੇਖੋ, ਅਉਹਾਰ.


ਸੰ. ਵਿ- ਸਾਵਧਾਨ. ਏਕਾਗ੍ਰਚਿੱਤ.